ਟਰੱਕ ਮਾਲਕ (Owner Operator) ਵਜੋਂ ਆਪਣਾ ਪਹਿਲਾ ਟਰੱਕ ਖਰੀਦਣ ਸਮੇਂ ਇਹਨਾਂ ਗੱਲਾਂ ਦਾ ਰੱਖੋ ਖਿਆਲ
ਇੱਕ ਚੰਗਾ ਟਰੱਕ ਖਰੀਦਣਾ ਟਰੱਕ ਮਾਲਕ (Owner Operator) ਬਣਨ ਲਈ ਸਭ ਤੋਂ ਪਹਿਲਾ ਅਤੇ ਮਹੱਤਵਪੂਰਨ ਕਦਮ ਹੈ | ਜੇ ਤੁਸੀ ਵੀ Owner Operator ਵਜੋਂ ਆਪਣਾ ਪਹਿਲਾ ਟਰੱਕ ਖਰੀਦਣ ਦੀ ਸੋਚ ਰਹੇ ਹੋ ਤਾਂ ਕੁਝ ਮਹੱਤਵਪੂਰਨ ਚੀਜ਼ਾਂ ਦਾ ਧਿਆਨ ਰੱਖਣ ਦੀ ਜਰੂਰਤ ਹੈ| ਇਹ ਸੁਝਾਅ ਤੁਹਾਡੀ ਖੋਜ ਨੂੰ ਆਸਾਨ ਕਰਨ ਵਿਚ ਮਦਦ ਕਰਨਗੇ ਤਾਂ ਜੋ ਤੁਸੀ ਬਿਨਾ ਕਿਸੇ ਚਿੰਤਾ ਦੇ ਆਪਣਾ…