• info@trucking.bzsg.net

Blog

ਅਨੇਕਾਂ ਘਟਨਾਵਾਂ ਤੋਂ ਬਾਅਦ ਬਿਨਾਂ ਲਾਇਸੈਂਸ ਵਾਲੇ ਟਰੱਕ ਡਰਾਈਵਰ ਨੂੰ ਬੈਨ ਕੀਤਾ ਗਿਆ

ਉੱਤਰੀ ਕੈਰੋਲੀਨਾ (South Carolina )ਦੇ ਇੱਕ ਡਰਾਈਵਰ ਨੂੰ ਡਰਾਈਵਿੰਗ ਲਾਇਸੈਂਸ ਨਾ ਹੋਣ ਅਤੇ ਕਈ ਹੋਰ ਉਲੰਘਣਾਵਾਂ ਦੇ ਕਾਰਨ ਸੜਕ ਤੋਂ ਉਤਾਰ ਦਿੱਤਾ ਗਿਆ ਹੈ. ਫੈਡਰਲ ਮੋਟਰ ਕੈਰੀਅਰ ਸੇਫਟੀ ਐਡਮਿਨਿਸਟ੍ਰੇਸ਼ਨ ਨੇ ਉੱਤਰੀ ਕੈਰੋਲਿਨਾ (South Carolina ) ਦੇ Jean Lafortune ਨਾਮ ਦੇ ਡਰਾਈਵਰ ਨੂੰ ਪਬਲਿਕ ਸੁਰੱਖਿਆ ਲਈ ਖਤਰੇ ਵਜੋਂ ਘੋਸ਼ਿਤ ਕੀਤਾ ਹੈ ਅਤੇ ਉਸਨੂੰ ਅੰਤਰਰਾਜੀ ਵਪਾਰ ਵਿੱਚ ਕੋਈ ਵੀ Commericial ਮੋਟਰ ਵਾਹਨ…

ਟਰੱਕ ਡਰਾਈਵਰ ਖਰਾਬ ਮੌਸਮ ਵਿੱਚ ਕਿਵੇਂ ਸਫਰ ਕਰ ਸਕਦੇ ਹਨ?

ਖਰਾਬ ਮੌਸਮ ਅਤੇ ਤੇਜ਼ ਤੂਫ਼ਾਨ ਵਿੱਚ ਸਫਰ ਕਰਨਾ ਬਹੁਤ ਹੀ ਖ਼ਤਰਨਾਕ ਹੋ ਸਕਦਾ ਹੈ, ਖਾਸ ਕਰਕੇ ਟਰੱਕ ਡਰਾਈਵਰਾਂ ਲਈ| ਟਰੱਕ ਡਰਾਈਵਰਾਂ ਨੂੰ 80,000 ਪੌਂਡ ਸਟੀਲ ਅਤੇ ਰਬੜ ਨਾਲ ਮੀਂਹ ਦੇ ਤੂਫਾਨਾਂ, ਤੇਜ਼ ਹਵਾਵਾਂ ਅਤੇ ਬਰਫੀਲੇ ਤੂਫਾਨਾਂ ਵਿੱਚ ਸਫਰ ਕਰਨਾ ਪੈਂਦਾ ਹੈ| ਇਸਦਾ ਮਤਲਬ ਹੈ ਕਿ ਟਰੱਕ ਡਰਾਈਵਰਾਂ ਨੂੰ ਆਪਣੀ ਸੁਰੱਖਿਆ ਲਈ ਕੁਝ ਖਾਸ ਗੱਲਾਂ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ…

ਮਿਸੂਰੀ (Missouri) ਵਿਚ CDL ਟਰੱਕ ਡਰਾਈਵਰ ਕਿਵੇਂ ਬਣੀਏ?

ਮਿਸੂਰੀ ਵਿਚ ਲਗਭਗ ਹਰ ਇੱਕ ਟਰੱਕ ਡਰਾਈਵਰ ਇਕ ਸਾਲ ਵਿਚ, 48,230 ਡਾਲਰ ਤਕ ਕਮਾ ਸਕਦਾ ਹੈ, ਜੋ ਰਾਸ਼ਟਰੀ ਔਸਤਨ ਤਨਖਾਹ ਨਾਲੋਂ ਵੀ ਵੱਧ ਹੈ| ਟਰੱਕ ਡਰਾਈਵਰ ਬਣਨ ਨਾਲ ਤੁਹਾਨੂੰ US ਵਿੱਚ ਕਿਤੇ ਵੀ ਸਫਰ ਕਰਨ ਦੀ ਆਜ਼ਾਦੀ ਮਿਲਦੀ ਹੈ| ਮਿਸੂਰੀ ਵਿਚ ਇਕ ਟਰੱਕ ਡਰਾਈਵਰ ਬਣਨਾ ਤੁਹਾਡੇ ਸੋਚ ਨਾਲੋਂ ਸੌਖਾ ਹੈ| ਬੱਸ ਤੁਹਾਨੂੰ ਜਰੂਰਤ ਹੈ ਇੱਕ ਵਧੀਆ ਸਿਖਲਾਈ ਸਕੂਲ ਵਿੱਚ ਦਾਖਲਾ…

ਇੱਕ ਵਧੀਆ ਅਤੇ ਭਰੋਸੇਮੰਦ ਟਰੱਕ ਇੰਜਣ ਦੀ ਚੋਣ ਕਰਨ ਲਈ ਜਰੂਰੀ ਤੱਥ

ਕੀ ਤੁਸੀਂ ਜਾਣਦੇ ਹੋ ਕਿ ਸਭ ਤੋਂ ਵਧੀਆ ਟਰੱਕ ਇੰਜਣ ਕਿਹੜੇ ਹਨ ਅਤੇ ਕਿਹੜੇ ਸਭ ਤੋਂ ਮਾੜੇ? ਜਾਂ ਤਹਾਨੂੰ ਇਹ ਕਿਵੇਂ ਪਤਾ ਲੱਗੇਗਾ ਕਿ ਕਿਹੜਾ ਟਰੱਕ ਇੰਜਣ ਤੁਹਾਡੀਆਂ ਜਰੂਰਤਾਂ ਅਨੁਸਾਰ ਸਭ ਤੋਂ ਵਧੀਆ ਰਹੇਗਾ? ਇਹ ਸਵਾਲ ਦੇਖਣ ਨੂੰ ਸੌਖਾ ਲੱਗਦਾ ਹੈ, ਪਰ ਇਸ ਦਾ ਕੋਈ ਵੀ ਅਸਾਨ ਤੇ ਸਿੱਧਾ ਜਵਾਬ ਨਹੀਂ ਹੈ| ਹਾਲਾਂਕਿ, ਕੁਝ ਮਹੱਤਵਪੂਰਣ ਤੱਥ ਹਨ ਜਿਨ੍ਹਾਂ ਨੂੰ ਟਰੱਕ…

ਨਵੇਂ ਬਣੇ ਕਾਨੂੰਨ ਕਾਰਨ ਰੱਦ ਹੋਏ Federal Excise Tax ਟਰੱਕ ਕੰਪਨੀਆਂ ਲਈ ਕਿੰਨੇ ਲਾਭਕਾਰੀ ?

ਅੱਜ, ਅਮਰੀਕੀ ਟਰੱਕ ਐਸੋਸੀਏਸ਼ਨਾਂ ਨੇ ਸੈਨੇਟਰ (Senators) ਟੌਡ ਯੰਗ (Todd Young) ਅਤੇ ਬੇਨ ਕਾਰਡਿਨ (Ben Cardin) ਦੁਆਰਾ ਸ਼ੁਰੂ ਕੀਤੇ 2021 ਦੇ ਮਾਡਰਨ, ਸਾਫ ਅਤੇ ਸੁਰੱਖਿਅਤ ਟਰੱਕ ਐਕਟ ਦੀ ਪ੍ਰਸ਼ੰਸਾ ਕੀਤੀ| ਇਹ ਕਾਨੂੰਨ ਹੈਵੀ-ਡਿਊਟੀ ਟਰੱਕਾਂ ਤੇ 12% ਫੈਡਰਲ ਐਕਸਾਈਜ਼ ਟੈਕਸ (FET) ਨੂੰ ਰੱਦ ਕਰੇਗਾ, ਜੋ ਮੌਜੂਦਾ ਸਮੇ ਵਿਚ ਨਵੇਂ ਟਰੱਕ-ਟ੍ਰੇਲਰ ਦੀ ਕੀਮਤ ਵਿਚ ਲਗਭਗ 22000 ਡਾਲਰ ਦਾ ਵਾਧਾ ਕਰਦਾ ਹੈ |…

ਡੀ.ਓ.ਟੀ. (DOT Audit) ਆਡਿਟ ਲਈ ਇਹਨਾਂ ਗੱਲਾਂ ਦਾ ਰੱਖੋ ਧਿਆਨ

ਡੀ.ਓ.ਟੀ.(ਯੂ. ਐੱਸ. ਟਰਾਂਸਪੋਰਟੇਸ਼ਨ ਵਿਭਾਗ) ਜਾਂ DOT (Department of Transportation) ਆਡਿਟ (Audit) ਦੀ ਪ੍ਰਕਿਰਿਆ ਨਾਲ ਟਰੱਕ ਕੰਪਨੀਆਂ ਦੇ ਕੰਮ ਦੇ ਜਾਂਚ ਕਰਦਾ ਹੈ| ਇੱਕ ਮਾੜੇ ਆਡਿਟ ਦੇ ਕਾਰਨ ਤੁਸੀ ਕਾਰੋਬਾਰ ਤੋਂ ਹੱਥ ਧੋ ਸਕਦੇ ਹੋ, ਪਰ ਕੁਝ ਗੱਲਾਂ ਦਾ ਧਿਆਨ ਰੱਖ ਕੇ ਤੁਸੀ ਇਸ ਤੋਂ ਬਚ ਸਕਦੇ ਹੋ|  ਹੇਠਾਂ ਲਿਖੀਆਂ ਚੀਜ਼ਾਂ ਤਹਾਨੂੰ ਡੀ.ਓ.ਟੀ.( DOT ) ਆਡਿਟ ਲਈ ਤਿਆਰ ਕਰਨ ਵਿਚ ਮਦਦ…

ਡੀਜਲ ਟਰੱਕ ਦੇ ਇੰਜਣ ਵਿਚ ਆਉਣ ਵਾਲਿਆਂ ਸਮੱਸਿਆਵਾਂ ਦਾ ਹੱਲ ਕਿਵੇਂ ਕਰੀਏ?

ਜੇ ਤੁਹਾਡੇ ਡੀਜਲ ਟਰੱਕ ਇੰਜਣ ਵਿਚ ਕੋਈ ਖਰਾਬੀ ਆ ਗਈ ਹੈ ਤਾਂ ਉਸ ਨੂੰ ਨੇੜੇ ਦੀ ਦੁਕਾਨ ਜਾਂ ਸੜਕ ਦੇ ਇੱਕ ਕਿਨਾਰੇ ਲਿਜਾਣ ਲਈ ਤੁਸੀ ਸੌਖੇ ਤਰੀਕੇ ਵਰਤ ਸਕਦੇ ਹੋ| ਟਰੱਕ ਮਾਲਕ ਵਜੋਂ, ਤਹਾਨੂੰ ਟਰੱਕ ਦੇ ਇੰਜਣ ਵਿਚ ਆਉਂਦੀਆਂ ਛੋਟੀਆਂ-ਛੋਟੀਆਂ ਮੁਸ਼ਕਿਲਾਂ ਦਾ ਹੱਲ ਪਤਾ ਹੋਣਾ ਜਰੂਰੀ ਹੈ| ਇਹ ਜਾਣਕਾਰੀ ਤੁਹਾਡੇ ਮੁਰੰਮਤ ਤੇ ਹੋਣ ਵਾਲੇ ਖਰਚੇ ਨੂੰ ਘਟਾ ਸਕਦੀ ਹੈ| ਕਈ…

ਪਹਾੜੀ ਇਲਾਕਿਆਂ ਵਿੱਚ ਸੁਰੱਖਿਅਤ ਡ੍ਰਾਈਵਿੰਗ ਕਰਨ ਲਈ ਜ਼ਰੂਰੀ ਸੁਝਾਅ

ਟਰੱਕ ਡਰਾਈਵਰਾਂ ਲਈ ਪਹਾੜੀ ਇਲਾਕਿਆਂ ਵਿੱਚ ਟਰੱਕ ਚਲਾਉਣਾ ਇੱਕ ਡਰਾਉਣਾ ਅਨੁਭਵ ਹੋ ਸਕਦਾ ਹੈ, ਖ਼ਾਸਕਰ ਨਵੇਂ ਟਰੱਕ ਡਰਾਈਵਰਾਂ ਲਈ|  ਜੇ ਤੁਸੀ ਕੁਝ ਮੁੱਢਲੇ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਦੇ ਹੋ ਅਤੇ ਤਹਾਨੂੰ ਮਿਲ ਰਹੀਆਂ ਸੁਰੱਖਿਆ ਵਿਸ਼ੇਸ਼ਤਾਵਾਂ ਦਾ ਲਾਭ ਲੈਂਦੇ ਹੋ, ਤਾਂ ਤੁਸੀ ਜਲਦ ਹੀ ਪਹਾੜੀ ਇਲਾਕੇ ਦੇ ਆਦੀ ਹੋ ਜਾਓਗੇ| ਜਿਸ ਇਲਾਕੇ ਵਿੱਚ ਤੁਸੀ ਜਾਣਾ ਹੈ, ਉਸ ਬਾਰੇ ਪਹਿਲਾਂ ਤੋਂ ਜਾਣਕਾਰੀ…

Top 9 Truck Driving Safety Tips

 Driving a truck for a living is a difficult and dangerous job.  Professional driving requires a lot of skills, a great responsibility for the safety of others, and a lot of common sense.  Security awareness is very important. This will keep you alive when you face those tense moments that appear behind the steering wheel!  These truck driving safety tips are…

Top Canadian Trucking Companies for Driving Jobs

 If you are looking for the best trucking company in Canada, we have some suggestions.  As a professional truck driver, you know that not all carriers are equal. Over the years, we have found some Canadian carriers.  Their reputation and success, but more importantly, talked to thousands of truck drivers about their personal experience of working in truck driving with…