ਟਰੱਕ ਡਰਾਈਵਰ ਖਰਾਬ ਮੌਸਮ ਵਿੱਚ ਕਿਵੇਂ ਸਫਰ ਕਰ ਸਕਦੇ ਹਨ?
ਖਰਾਬ ਮੌਸਮ ਅਤੇ ਤੇਜ਼ ਤੂਫ਼ਾਨ ਵਿੱਚ ਸਫਰ ਕਰਨਾ ਬਹੁਤ ਹੀ ਖ਼ਤਰਨਾਕ ਹੋ ਸਕਦਾ ਹੈ, ਖਾਸ ਕਰਕੇ ਟਰੱਕ ਡਰਾਈਵਰਾਂ ਲਈ| ਟਰੱਕ ਡਰਾਈਵਰਾਂ ਨੂੰ 80,000 ਪੌਂਡ ਸਟੀਲ ਅਤੇ ਰਬੜ ਨਾਲ ਮੀਂਹ ਦੇ ਤੂਫਾਨਾਂ, ਤੇਜ਼ ਹਵਾਵਾਂ ਅਤੇ ਬਰਫੀਲੇ ਤੂਫਾਨਾਂ ਵਿੱਚ ਸਫਰ ਕਰਨਾ ਪੈਂਦਾ ਹੈ| ਇਸਦਾ ਮਤਲਬ ਹੈ ਕਿ ਟਰੱਕ ਡਰਾਈਵਰਾਂ ਨੂੰ ਆਪਣੀ ਸੁਰੱਖਿਆ ਲਈ ਕੁਝ ਖਾਸ ਗੱਲਾਂ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ…