ਮਿਸੂਰੀ (Missouri) ਵਿਚ CDL ਟਰੱਕ ਡਰਾਈਵਰ ਕਿਵੇਂ ਬਣੀਏ?
ਮਿਸੂਰੀ ਵਿਚ ਲਗਭਗ ਹਰ ਇੱਕ ਟਰੱਕ ਡਰਾਈਵਰ ਇਕ ਸਾਲ ਵਿਚ, 48,230 ਡਾਲਰ ਤਕ ਕਮਾ ਸਕਦਾ ਹੈ, ਜੋ ਰਾਸ਼ਟਰੀ ਔਸਤਨ ਤਨਖਾਹ ਨਾਲੋਂ ਵੀ ਵੱਧ ਹੈ| ਟਰੱਕ ਡਰਾਈਵਰ ਬਣਨ ਨਾਲ ਤੁਹਾਨੂੰ US ਵਿੱਚ ਕਿਤੇ ਵੀ ਸਫਰ ਕਰਨ ਦੀ ਆਜ਼ਾਦੀ ਮਿਲਦੀ ਹੈ| ਮਿਸੂਰੀ ਵਿਚ ਇਕ ਟਰੱਕ ਡਰਾਈਵਰ ਬਣਨਾ ਤੁਹਾਡੇ ਸੋਚ ਨਾਲੋਂ ਸੌਖਾ ਹੈ| ਬੱਸ ਤੁਹਾਨੂੰ ਜਰੂਰਤ ਹੈ ਇੱਕ ਵਧੀਆ ਸਿਖਲਾਈ ਸਕੂਲ ਵਿੱਚ ਦਾਖਲਾ…